Tags Gabaphotostudio

Tag: gabaphotostudio

No posts to display

Stay connected

0FollowersFollow
0SubscribersSubscribe

Latest article

ਲੜਕੀਆਂ ਦੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਮਹਿਲਾ ਹਾਕੀ ਲਈ ਚੰਗੇ ਸੰਕੇਤ – ਸੁਰਿੰਦਰ ਸਿੰਘ...

ਮਹਿਲਾ ਹਾਕੀ ਦੀ ਨਰਸਰੀ ਕਿਹਾ ਜਾਣ ਵਾਲ਼ੇ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ  ਹਾਕੀ ਵਿੰਗ ਨੂੰ ਤੁਰੰਤ ਬਿਨ੍ਹਾ ਦੇਰੀ ਚਾਲੂ ਕੀਤਾ ਜਾਵੇ ।  ਜਲੰਧਰ, (ਰਮੇਸ਼ ਗਾਬਾ / - ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿੱਚ ਜਾਰੀ ਸੁਰਜੀਤ ਹਾਕੀ ਕੋਚਿੰਗ ਕੈਂਪ ਵਿਚ ਲੜਕੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਸੁਰਜੀਤ ਹਾਕੀ ਸੁਸਾਇਟੀ ਦੇ ਡਾਇਰੈਕਟਰ (ਕੋਚਿੰਗ ਕੈਂਪ) ਸੁਰਿੰਦਰ ਸਿੰਘ ਭਾਪਾ ਅਨੁਸਰ ਸਰਜੀਤ ਹਾਕੀ ਸੋਸਾਇਟੀ ਵੱਲੋਂ ਪਿੱਛਲੇ 68 ਦਿਨਾਂ ਤੋਂ ਲਗਾਤਾਰ ਜਾਰੀ ਹਾਕੀ ਕੈਂਪ ਵਿਚ ਲੜਕਿਆਂ ਦੇ ਨਾਲ ਨਾਲ ਲੜਕੀਆਂ ਦੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਆਉਣ ਵਾਲੇ ਸਮੇਂ ਵਿੱਚ ਮਹਿਲਾ ਹਾਕੀ ਦੀ ਤਰੱਕੀ ਲਈ ਚੰਗੇ ਸੰਕੇਤ ਹਨ। ਉਹਨਾਂ ਦੱਸਿਆ ਕਿ ਚੱਲ ਰਹੇ ਹਾਕੀ ਕੋਚਿੰਗ ਕੈਂਪ ਵਿਚ ਜਿਥੇ 100 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ,  ਵਿਚੋਂ 32 ਖਿਡਾਰੀ ਲੜਕੀਆਂ ਹਨ । ਉਹਨਾਂ ਦੱਸਿਆ ਕਿ ਇਨ੍ਹਾਂ ਖਿਡਾਰਨਾਂ ਕਾਫੀ ਪ੍ਰਤਿਭਾਸ਼ਲੀ ਹਨ ਅਤੇ ਉਹਨਾਂ ਵਿੱਚ ਇੱਕ ਚੰਗੇ ਖਿਡਾਰੀ ਬਣਨ ਲਈ ਭਾਰੀ ਉਤਸਾਹ ਪਾਇਆ ਗਿਆ ਹੈ । ਸੁਰਿੰਦਰ ਸਿੰਘ ਭਾਪਾ  ਨੇ ਅੱਗੇ ਕਿਹਾ ਹੈ ਇਹਨਾਂ ਖਿਡਾਰਨਾਂ ਨੂੰ ਹਾਕੀ ਦੇ ਗੁਰ ਸਿਖਾਉਣ ਲਈ ਮਹਿਲਾਵਾਂ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੀਆਂ ਸਾਬਕਾ ਓਲੰਪੀਅਨ ਤੇ ਇੰਟਰਨੈਸ਼ਨਲ ਖਿਡਾਰਨਾਂ ਨੂੰ ਵੀ ਬੁਲਾਇਆ ਜਾਵੇਗਾ ।  

ਆਵਾਜ਼ ਦੀ ਕਮਾਂਡ ਨਾਲ ਚੱਲੇਗਾ ਸਮਾਰਟਫ਼ੋਨ, ਅਗਲੇ ਮਹੀਨੇ ਲਾਂਚ ਹੋਏਗਾ ਸੈਮਸੰਗ ਦਾ ਨਵਾਂ ਫ਼ੋਨ

TLT/ਟੈਕਨੋਲੋਜੀ ਦੇ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸੇ ਲੜੀ ਵਿੱਚ ਦੱਖਣੀ ਕੋਰੀਆਈ ਸਮਾਰਟਫ਼ੋਨ ਕੰਪਨੀ ਸੈਮਸੰਗ ਹੁਣ ਇੱਕ ਅਜਿਹਾ...

ਬਦਲ ਗਏ ਮੋਟਰ ਵਾਹਨ ਨਿਯਮ, ਹੁਣ ਨਹੀਂ ਕੱਟਣੇ ਪੈਣਗੇ RTO ਦੇ ਚੱਕਰ, ਇੰਝ ਟ੍ਰਾਂਸਫਰ...

ਚੰਡੀਗੜ੍ਹ TLT/ਹੁਣ ਗੱਡੀ ਨੂੰ ਆਪਣੇ ਨਾਂ 'ਤੇ ਟ੍ਰਾਂਸਫਰ ਕਰਨ ਸੌਖਾ ਹੋ ਜਾਏਗਾ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਵਾਹਨ ਟ੍ਰਾਂਸਫਰ ਦੇ ਪ੍ਰੋਸੈੱਸ...
whatsapp marketing mahipal