ਪ੍ਰਕਾਸ਼ ਪੁਰਬ ਮੌਕੇ 13 ਚੀਜ਼ਾਂ 13 ਰੁਪਏ ਕਿੱਲੋ ਦੇ ਹਿਸਾਬ ਨਾਲ ਦਿੱਤੀਆਂ

ਫਿਲੌਰ TLT/ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਕਬੱਡੀ ਖਿਡਾਰੀਆ ਵੱਲੋਂ ਫਿਲੌਰ ਸ਼ਹਿਰ 'ਚ ਗੁਰੂ ਨਾਨਕ ਮੋਦੀ ਖਾਨਾ ਖੋਲਿ੍ਹਆ ਗਿਆ...

LIC ‘ਚ ਇਕ ਵਾਰ ਨਿਵੇਸ਼ ਕਰ ਜ਼ਿੰਦਗੀ ਭਰ ਹਰ ਮਹੀਨੇ ਪਾਓ ਪੈਨਸ਼ਨ, ਜ਼ਿਆਦਾਤਰ ਨਿਵੇਸ਼...

ਨਵੀਂ ਦਿੱਲੀ TLT/ ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੀ ਲੋਕਪ੍ਰਿਅਤਾ ਬੀਮਾ ਪਾਲਿਸੀ ਐੱਲ਼ਆਈਸੀ ਜੀਵਨ ਅਕਸ਼ੈ ਪਾਲਿਸੀ ਨੂੰ ਬੰਦ ਕਰ ਦਿੱਤਾ ਸੀ ਪਰ ਕੁਝ...

ਪੰਜਾਬ ‘ਚ ਅੱਜ ਤੋਂ ਲੱਗੇਗਾ ਰਾਤ ਦਾ ਕਰਫਿਊ, ਨਿਯਮ ਤੋੜਨ ‘ਤੇ ਜਾਣਾ ਪਵੇਗਾ ਜੇਲ੍ਹ

 ਜਲੰਧਰ TLT/ਇਕ ਦਸੰਬਰ ਤੋਂ ਰਾਤ 10 ਵਜੇ ਤੋਂ ਲਗਾਏ ਗਏ ਰਾਤ ਦੇ ਕਰਫਿਊ 'ਚ ਬਿਨਾਂ ਕਿਸੇ ਠੋਸ ਕਾਰਨ ਘੁੰਮਦੇ ਮਿਲੇ ਤਾਂ ਜੇਲ੍ਹ...

ਲੜਕੀਆਂ ਦੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਮਹਿਲਾ ਹਾਕੀ ਲਈ ਚੰਗੇ ਸੰਕੇਤ – ਸੁਰਿੰਦਰ ਸਿੰਘ...

ਮਹਿਲਾ ਹਾਕੀ ਦੀ ਨਰਸਰੀ ਕਿਹਾ ਜਾਣ ਵਾਲ਼ੇ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ  ਹਾਕੀ ਵਿੰਗ ਨੂੰ ਤੁਰੰਤ ਬਿਨ੍ਹਾ ਦੇਰੀ ਚਾਲੂ ਕੀਤਾ ਜਾਵੇ ।  ਜਲੰਧਰ, (ਰਮੇਸ਼ ਗਾਬਾ / - ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿੱਚ ਜਾਰੀ ਸੁਰਜੀਤ ਹਾਕੀ ਕੋਚਿੰਗ ਕੈਂਪ ਵਿਚ ਲੜਕੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਸੁਰਜੀਤ ਹਾਕੀ ਸੁਸਾਇਟੀ ਦੇ ਡਾਇਰੈਕਟਰ (ਕੋਚਿੰਗ ਕੈਂਪ) ਸੁਰਿੰਦਰ ਸਿੰਘ ਭਾਪਾ ਅਨੁਸਰ ਸਰਜੀਤ ਹਾਕੀ ਸੋਸਾਇਟੀ ਵੱਲੋਂ ਪਿੱਛਲੇ 68 ਦਿਨਾਂ ਤੋਂ ਲਗਾਤਾਰ ਜਾਰੀ ਹਾਕੀ ਕੈਂਪ ਵਿਚ ਲੜਕਿਆਂ ਦੇ ਨਾਲ ਨਾਲ ਲੜਕੀਆਂ ਦੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਆਉਣ ਵਾਲੇ ਸਮੇਂ ਵਿੱਚ ਮਹਿਲਾ ਹਾਕੀ ਦੀ ਤਰੱਕੀ ਲਈ ਚੰਗੇ ਸੰਕੇਤ ਹਨ। ਉਹਨਾਂ ਦੱਸਿਆ ਕਿ ਚੱਲ ਰਹੇ ਹਾਕੀ ਕੋਚਿੰਗ ਕੈਂਪ ਵਿਚ ਜਿਥੇ 100 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ,  ਵਿਚੋਂ 32 ਖਿਡਾਰੀ ਲੜਕੀਆਂ ਹਨ । ਉਹਨਾਂ ਦੱਸਿਆ ਕਿ ਇਨ੍ਹਾਂ ਖਿਡਾਰਨਾਂ ਕਾਫੀ ਪ੍ਰਤਿਭਾਸ਼ਲੀ ਹਨ ਅਤੇ ਉਹਨਾਂ ਵਿੱਚ ਇੱਕ ਚੰਗੇ ਖਿਡਾਰੀ ਬਣਨ ਲਈ ਭਾਰੀ ਉਤਸਾਹ ਪਾਇਆ ਗਿਆ ਹੈ । ਸੁਰਿੰਦਰ ਸਿੰਘ ਭਾਪਾ  ਨੇ ਅੱਗੇ ਕਿਹਾ ਹੈ ਇਹਨਾਂ ਖਿਡਾਰਨਾਂ ਨੂੰ ਹਾਕੀ ਦੇ ਗੁਰ ਸਿਖਾਉਣ ਲਈ ਮਹਿਲਾਵਾਂ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੀਆਂ ਸਾਬਕਾ ਓਲੰਪੀਅਨ ਤੇ ਇੰਟਰਨੈਸ਼ਨਲ ਖਿਡਾਰਨਾਂ ਨੂੰ ਵੀ ਬੁਲਾਇਆ ਜਾਵੇਗਾ ।  

ਆਵਾਜ਼ ਦੀ ਕਮਾਂਡ ਨਾਲ ਚੱਲੇਗਾ ਸਮਾਰਟਫ਼ੋਨ, ਅਗਲੇ ਮਹੀਨੇ ਲਾਂਚ ਹੋਏਗਾ ਸੈਮਸੰਗ ਦਾ ਨਵਾਂ ਫ਼ੋਨ

TLT/ਟੈਕਨੋਲੋਜੀ ਦੇ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸੇ ਲੜੀ ਵਿੱਚ ਦੱਖਣੀ ਕੋਰੀਆਈ ਸਮਾਰਟਫ਼ੋਨ ਕੰਪਨੀ ਸੈਮਸੰਗ ਹੁਣ ਇੱਕ ਅਜਿਹਾ...

ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ ਗੁ. ਬਾਬਾ ਅਟੱਲ ਰਾਇ...

ਅੰਮ੍ਰਿਤਸਰ, 30 ਨਵੰਬਰ (TLT)- ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਸਹਿਤ...

ਵਿਆਹ ਦੀਆਂ ਖ਼ੁਸ਼ੀਆਂ ‘ਚ ਸ਼ਾਮਲ ਹੋਣ ਜਾ ਰਹੀ ਬੈਂਡ ਟੀਮ ਦੀ ਗੱਡੀ ਨਾਲ ਵਾਪਰਿਆ...

ਮਾਛੀਵਾੜਾ ਸਾਹਿਬ, TLT- ਵਿਆਹ ਸਮਾਗਮ ਦੀਆਂ ਖ਼ੁਸ਼ੀਆਂ 'ਚ ਸ਼ਾਮਿਲ ਹੋਣ ਜਾ ਰਹੀ ਬੈਂਡ ਟੀਮ ਦੀ ਇਨੋਵਾ ਕਾਰ ਦੀ ਸਰਹਿੰਦ ਨਹਿਰ ਕਿਨਾਰੇ ਤੜਕਸਾਰ...

ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਨਵੀਂ ਸਰਕਾਰ ‘ਚ ਦੋ ਪੰਜਾਬਣਾਂ ਨੂੰ ਮਿਲੇ ਅਹਿਮ ਅਹੁਦੇ

ਵਿਕਟੋਰੀਆ TLT/ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਨਿਊ ਡੈਮੋਕਰੇਟਿਕ ਸਰਕਾਰ ਦੀ ਨਵੀਂ ਲੀਡਰਸ਼ਿਪ ਟੀਮ ਦੀ ਨਿਯੁਕਤੀ ਕੀਤੀ ਗਈ ਹੈ। ਜਿਸ ਵਿੱਚ...

ਟੋਰਾਂਟੋ ਅਤੇ ਜੀਟੀਏ ‘ਚ ਅਗਲੇ ਤਿੰਨ ਦਿਨ੍ਹਾਂ ‘ਚ ਬਾਰਸ਼ਿ ਅਤੇ ਬਰਫਬਾਰੀ ਦੀ ਚਿਤਾਵਨੀ ਜਾਰੀ

TLT/ ਇੱਕ ਵਿਸ਼ਾਲ ਮੌਸਮ ਪ੍ਰਣਾਲੀ ਟੋਰਾਂਟੋ ਅਤੇ ਜੀਟੀਏ ਵਿੱਚ ਤਿੰਨ ਦਿਨਾਂ ਦੀ ਬਾਰਿਸ਼ ਅਤੇ ਬਰਫਬਾਰੀ ਦੀ ਚਿਤਾਵਨੀ ਦੇ ਰਹੀ ਹੈ ਉਨ੍ਹਾਂ ਦਾ...

ਫ੍ਰੈਂਚ ਭਾਸ਼ਾ ਦੇ ਹੱਕ ਵਿਚ ਮੋਂਟ੍ਰਿਆਲ ਵਿਖੇ ਹੋਇਆ ਜ਼ੋਰਦਾਰ ਪ੍ਰਦਰਸ਼ਨ, ਫ੍ਰੈਂਚ ਭਾਸ਼ਾ ਦੀ ਵਰਤੋਂ...

ਮਾਂਟਰੀਅਲTLTਸ਼ਨੀਵਾਰ ਦੁਪਹਿਰ ਨੂੰ ਓਲਡ ਮਾਂਟਰੀਅਲ ਦੀਆਂ ਗਲੀਆਂ ਵਿੱਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਖਿੱਤੇ ਵਿੱਚ ਫ੍ਰੈਂਚ ਬੋਲੀ ਦੇ ਘੱਟਦੇ ਪ੍ਰਯੋਗ ਨੂੰ ਲੈ ਕੇ ਆਪਣਾ...

Stay connected

0FollowersFollow
0SubscribersSubscribe

Latest article

ਨਵਾਂ ਨਿਯਮ ਲਾਗੂ, ਹੁਣ ਡਾਕਘਰ ਬਚਤ ਖਾਤੇ ‘ਚ 500 ਰੁਪਏ ਤੋਂ ਘੱਟ ਰੱਖਣ ‘ਤੇ...

ਨਵੀਂ ਦਿੱਲੀ TLT/ਡਾਕਘਰ ਬਚਤ ਖਾਤੇ ਵਿਚ ਹੁਣ ਘੱਟ ਤੋਂ ਘੱਟ 500 ਰੁਪਏ ਰੱਖਣੇ ਲਾਜ਼ਮੀ ਹੋਣਗੇ। ਨਵਾਂ ਨਿਯਮ ਆਗਾਮੀ 12 ਦਸੰਬਰ ਤੋਂ ਲਾਗੂ...

ਪੰਜਾਬ ਪੁਲਿਸ ਦੇ ਸੱਤ ਪੁਲਿਸ ਮੁਲਾਜ਼ਮ ਰਿਸ਼ਵਤਖੋਰੀ ਦੇ ਮਾਮਲੇ ‘ਚ ਘਿਰੇ, ਚਾਰ ਜਣੇ ਗ੍ਰਿਫ਼ਤਾਰ

ਅੰਮ੍ਰਿਤਸਰ TLT/ ਵਿਜੀਲੈਂਸ ਬਿਊਰੋ ਨੇ ਰਿਸ਼ਵਤਖੋਰੀ ਦੇ ਦੋਸ਼ ਵਿਚ ਚਾਟੀਵਿੰਡ ਥਾਣੇ ਦੇ ਸੱਤ ਪੁਲਿਸ ਮੁਲਾਜ਼ਮਾਂ 'ਤੇ ਸ਼ਿਕੰਜਾ ਕੱਸਦੇ ਹੋਏ ਚਾਰ ਮੁਲਜ਼ਮਾਂ ਨੂੰ...

ਪ੍ਰਕਾਸ਼ ਪੁਰਬ ਮੌਕੇ 13 ਚੀਜ਼ਾਂ 13 ਰੁਪਏ ਕਿੱਲੋ ਦੇ ਹਿਸਾਬ ਨਾਲ ਦਿੱਤੀਆਂ

ਫਿਲੌਰ TLT/ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਕਬੱਡੀ ਖਿਡਾਰੀਆ ਵੱਲੋਂ ਫਿਲੌਰ ਸ਼ਹਿਰ 'ਚ ਗੁਰੂ ਨਾਨਕ ਮੋਦੀ ਖਾਨਾ ਖੋਲਿ੍ਹਆ ਗਿਆ...
whatsapp marketing mahipal