ਅੰਤਰਰਾਸ਼ਟਰੀ ਡਰੱਗ ਕੇਸ ‘ਚ ਫੜੇ ਗਏ ਖੰਨਾ ਦੇ ਰਣਦੀਪ ਰਾਣੋ ਮਾਮਲੇ ‘ਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ

0
65

ਚੰਡੀਗੜ੍ਹ (TLT) –  ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਡਰੱਗ ਕੇਸ ‘ਚ ਫੜੇ ਗਏ ਖੰਨਾ ਦੇ ਰਣਦੀਪ ਰਾਣੋ ਮਾਮਲੇ ਵਿਚ ਵੱਡੀ ਕਾਰਵਾਈ ਕਰਦੇ ਹੋਏ ਤਤਕਾਲੀ ਡੀਆਈਜੀ ਲੁਧਿਆਣਾ ਪਰਮਰਾਜ ਸਿੰਘ ਉਮਰਾਨੰਗਲ ਸਮੇਤ 5 ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।