ਫੌਜ ਦੀ ਗੱਡੀ ਪਲਟ ਜਾਣ ਕਾਰਨ 3 ਜਵਾਨ ਮਾਰੇ ਗਏ, 5 ਜ਼ਖਮੀ

0
29

ਗੰਗਾਨਗਰ,ਰਾਜਸਥਾਨ (TLT) ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਵਿਚ ਫੌਜ ਦੀ ਗੱਡੀ ਪਲਟ ਗਈ ਜਿਸ ਕਾਰਨ ਗੱਡੀ ਨੂੰ ਅੱਗ ਲੱਗ ਗਈ। ਅੱਗ ‘ਚ ਤਿੰਨ ਜਵਾਨ ਮਾਰੇ ਗਏ ਅਤੇ ਪੰਜ ਜਵਾਨ ਜ਼ਖਮੀ ਹੋ ਗਏ।