3 ਨਕਾਬਪੋਸ਼ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ‘ਤੇ ਲੁੱਟੀ ਨਕਦੀ

0
65

ਨਵਾਂ ਪਿੰਡ,ਅੰਮ੍ਰਿਤਸਰ (TLT) ਲੰਘੀ ਰਾਤ ਦਸਮੇਸ਼ ਕਰਿਆਨਾ ਸਟੋਰ ਵੱਲ੍ਹਾ ਮਹਿਤਾ ਰੋਡ ‘ਤੇ 3 ਨਕਾਬਪੋਸ਼ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ‘ਤੇ 10 ਹਜ਼ਾਰ ਰੁਪਏ ਦੇ ਕਰੀਬ ਨਕਦੀ ਲੁੱਟੀ ਗਈ। ਨਕਾਬਪੋਸ਼ ਲੁਟੇਰਿਆਂ ਦੀਆਂ ਸੀ.ਸੀ.ਟੀ.ਵੀ ਕੈਮਰਿਆਂ ਵਿਚ ਤਸਵੀਰਾਂ ਹੋਈਆਂ ਕੈਦ। ਲੁੱਟ ਦੀ ਘਟਨਾ ਨੂੰ ਅੰਜਾਮ ਦੇਂਦਿਆਂ ਦੀ ਬਣੀ ਵੀਡੀਓ।