ਦੋ ਮਈ ਨੂੰ ਮਮਤਾ ਬੈਨਰਜੀ ਦੀ ਜਾਵੇਗੀ ਕੁਰਸੀ – ਮੋਦੀ

0
125

ਕੋਲਕਾਤਾ (TLT) – ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਦੇ ਕਾਂਥੀ ਵਿਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਸਰਕਾਰ ‘ਤੇ ਜੰਮ ਕੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਹੁਣ ਬੰਗਾਲ ਦੇ ਹਰ ਘਰ ਤੋਂ ਹੀ ਆਵਾਜ਼ ਆ ਰਹੀ ਹੈ ਕਿ 2 ਮਈ ਨੂੰ ਦੀਦੀ (ਮਮਤਾ ਬੈਨਰਜੀ) ਜਾਵੇਗੀ।