ਪੈਟਰੋਲ ਪੰਪ ’ਤੇ ਲੁੱਟ ਖੋਹ

0
59

ਕੋਟਫੱਤਾ, 23 ਮਾਰਚ (TLT) – ਕੋਟਸ਼ਮੀਰ ਦੀ ਮਾਨਸਾ ਰੋਡ ’ਤੇ ਸਥਿਤ ਯੂਥ ਅਕਾਲੀ ਦਲ ਕੌਮੀ ਜਨਰਲ ਸਕੱਤਰ ਗੁਰਦੀਪ ਸਿੰਘ ਕੋਟਸ਼ਮੀਰ ਦੇ ਪੈਟਰੋਲ ਪੰਪ ਉੱਪਰ ਅੱਜ ਸਵੇਰੇ 6.45 ਵਜੇ ਆਲਟੋ ਕਾਰ ਤੇ ਆਏ 5 ਲੁਟੇਰਿਆਂ ਨੇ 60 ਹਜ਼ਾਰ ਦੇ ਕਰੀਬ ਦੀ ਨਗਦੀ ਤੇ ਪੰਪ ਦੇ ਕਰਿੰਦਿਆਂ ਦੇ ਚਾਰ ਮੋਬਾਈਲ ਵੀ ਖੋਹ ਕੇ ਲੈ ਗਏ।