ਨਿਊਜ਼ੀਲੈਂਡ ‘ਚ ਸਿੱਖ ਸਪੋਰਟਸ ਕੰਮਪਲੈਕਸ ਦਾ ਪ੍ਰਧਾਨ ਮੰਤਰੀ ਵਲੋਂ ਉਦਘਾਟਨ

0
143

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਆਡਰਨ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ‘ਚ ਬਣੇ NZ ਸਿੱਖ ਸਪੋਰਟਸ ਕੰਮਪਲੈਕਸ ਦਾ ਉਦਘਾਟਨ ਕਰਨ ਪਹੁੰਚੀ।ਉਨ੍ਹਾਂ ਵੱਖ-ਵੱਖ ਮੁੱਦਿਆਂ ਤੇ ਗੱਲ ਬਾਤ ਕੀਤੀ।

ਉਨ੍ਹਾਂ ਵੱਖ-ਵੱਖ ਮੁੱਦਿਆਂ ਤੇ ਗੱਲ ਬਾਤ ਕੀਤੀ।

ਇਮੀਗ੍ਰੇਸ਼ਨ ਮੁੱਦੇ ਤੇ ਪੰਜਾਬ ‘ਚ ਫਸੇ ਲੋਕਾਂ ਬਾਰੇ ਅਤੇ ਵੀਜ਼ੇ ਨਾਲ ਪ੍ਰਭਾਵਿਤ ਲੋਕਾਂ ਦੀਆਂ ਮੁਸਕਿਲਾਂ ਵੀ ਪ੍ਰਧਾਨ ਮੰਤਰੀ ਨਾਲ ਸਾਝੀਆਂ ਕੀਤੀਆਂ। ਹੋ ਸਕਦਾ ਆਉਣ ਵਾਲੇ ਸਮੇਂ ‘ਚ ਕੁਝ ਇਸ ਸਬੰਧ ‘ਚ ਚੰਗੀ ਗੱਲ ਬਾਹਰ ਨਿਕਲ ਕੇ ਆਵੇ।ਪ੍ਰੋਗਰਾਮ 'ਚ ਵੱਡਾ ਇਕੱਠ ਹੋਣ ਨਾਲ ਸਮਾਗਮ ਵੀ ਸਫ਼ਲਤਾ ਨਾਲ ਸਮਾਪਤ ਹੋਇਆ।

ਪ੍ਰੋਗਰਾਮ ‘ਚ ਵੱਡਾ ਇਕੱਠ ਹੋਣ ਨਾਲ ਸਮਾਗਮ ਵੀ ਸਫ਼ਲਤਾ ਨਾਲ ਸਮਾਪਤ ਹੋਇਆ।