ਰਾਜਸਥਾਨ : ਦੋ ਅਲੱਗ-ਅਲੱਗ ਘਟਨਾ ‘ਚ ਅੱਠ ਬੱਚਿਆਂ ਦੀ ਮੌਤ

0
33

 ਜੈਪੁਰ, 22 ਮਾਰਚ (TLT News) ਰਾਜਸਥਾਨ ‘ਚ 2 ਅਲੱਗ-ਅਲੱਗ ਘਟਨਾ ‘ਚ ਅੱਠ ਬੱਚਿਆਂ ਦੀ ਮੌਤ ਹੋ ਗਈ। ਬੀਕਾਨੇਰ ‘ਚ ਅਨਾਜ ਦੇ ਕੰਟੇਨਰ ‘ਚ ਬੰਦ ਹੋ ਜਾਣ ਨਾਲ 5 ਅਤੇ ਝੁੰਝੁਨੁ ‘ਚ ਮਿੱਟੀ ਦੇ ਢੇਰ ‘ਚ ਦੱਬ ਜਾਣ ਨਾਲ 3 ਬੱਚਿਆਂ ਦੀ ਜਾਨ ਚਲੀ ਗਈ। ਇਸ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਗਹਿਰਾ ਦੁੱਖ ਜਤਾਇਆ।