ਫਰੀਦਕੋਟ: ਪਰਿਵਾਰ ਦੇ ਮੁਖੀ ਨੇ ਆਪਣੇ ਆਪ ਨੂੰ ਆਪਣੀ ਪਤਨੀ ਤੇ ਬੱਚਿਆਂ ਨੂੰ ਮਾਰੀ ਗੋਲੀ,ਬੱਚਿਆਂ ਦੀ ਮੌਤ

0
76

 ਫਰੀਦਕੋਟ 6 ਫਰਵਰੀ (TLT)- ਕਿਰਨ ਕਟਾਰੀਆ ਪੁੱਤਰ ਸਤੀਸ਼ ਕਟਾਰੀਆ ਵਾਸੀ ਨਰਾਇਣ ਨਗਰ ਗਲੀ ਨੰਬਰ 3 ਨੇ ਸੁਭਾ 4 ਵਜੇ ਆਪਣੇ ਦੋ ਬੱਚੇ ਬੇਟੀ ਜੈਸਵੀ ਤਿੰਨ ਸਾਲ ਤੇ ਬੇਟਾ ਰੋਇਸ 7 ਸਾਲ ਦੋਨਾਂ ਦੇ ਸਿਰ ਵਿੱਚ ਗੋਲੀ ਮਾਰੀ ਤੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ ਅਤੇ ਪਤਨੀ ਸੀਨਮ ਦੇ ਮੂੰਹ ਤੇ ਗੋਲੀ ਲੱਗੀ ਜੋ ਕਿ ਜੇਰੇ ਇਲਾਜ ਹਸਪਤਾਲ ਹੈ। ਗੋਲੀ ਚਲਾਉਣ ਵਾਲੇ ਕਿਰਨ ਕਟਾਰੀਆ ਨੂੰ DMC ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਹੈ।