ਕਿਸਾਨਾਂ ਨੂੰ ਰੋਕਣ ਲਈ ਗਾਜ਼ੀਪੁਰ ਬਾਰਡਰ ‘ਤੇ ਲਾਏ ਕਿੱਲ ਪੁਲਿਸ ਵਲੋਂ ਪੱਟਣੇ ਸ਼ੁਰੂ ਕਰ ਦਿੱਤੇ

0
207

 ਗਾਜ਼ੀਪੁਰ ਬਾਰਡਰ,4 ਫਰਵਰੀ- (TLT)- ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤਾ ਜਾ ਰਿਹਾ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ। ਕੇਂਦਰ ਸਰਕਾਰ ਵਲੋਂ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਕਿੱਲਾਂ ਵਜੋਂ ਕੀਤੀ ਗਈ ਸੀ ਬੈਰੀਕੈਡਿੰਗ। ਕਿਸਾਨਾਂ ਅੱਗੇ ਝੁਕਦੀ ਹੋਈ ਪੁਲਿਸ ਨੇ ਅੱਜ ਕਿੱਲ ਪੱਟਣੇ ਸ਼ੁਰੂ ਕਰ ਦਿੱਤੇ।