ਰਿਸ਼ਵਤ ਲੈਂਦਿਆਂ ਥਾਣੇਦਾਰ ਤੇ ਹੌਲਦਾਰ ਕਾਬੂ

0
90

ਐਸ.ਏ.ਐਸ ਨਗਰ,  3 ਫ਼ਰਵਰੀ (TLT) – ਮੋਹਾਲੀ ਵਿਜੀਲੈਂਸ ਨੇ ਰਿਸ਼ਵਤ ਸਮੇਤ ਡਿਸਟ੍ਰਿਕ ਏਰੀਆ ਚੌਕੀ ਦੇ ਥਾਣੇਦਾਰ ਅਤੇ ਹੌਲਦਾਰ ਨੂੰ ਦੱਸ ਹਜ਼ਾਰ ਰਿਸ਼ਵਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਦੀ ਪਛਾਣ ਕ੍ਰਿਸ਼ਨ ਕੁਮਾਰ ਅਤੇ ਹੌਲਦਾਰ ਦੀ ਪਛਾਣ ਅਜੇ ਗਿੱਲ ਵਜੋਂ ਹੋਈ ਹੈ।