ਲੱਖੋ ਕੇ ਬਹਿਰਾਮ (ਫ਼ਿਰੋਜ਼ਪੁਰ), 28 ਜਨਵਰੀ (TLT)- ਪਿੰਡ ਮਹਿਮਾ ਨੇੜੇ ਜਿਪਸੀ ਅਤੇ ਇਕ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ ‘ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
Latest article
ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਸਮੇਤ ਤਿੰਨ ਓਵਰ ਗਰਾਉਂਡ ਵਰਕਰ ਗ੍ਰਿਫ਼ਤਾਰ
ਨਵੀਂ ਦਿੱਲੀ (TLT) ਜੈਸ਼-ਏ-ਮੁਹੰਮਦ ਦੇ ਅੱਤਵਾਦੀ ਜ਼ਹੀਨ ਜਾਵਿਦ ਡਾਰ ਅਤੇ ਜਵੇਦ ਅਹਿਮਦ ਡਾਰ ਸਮੇਤ ਤਿੰਨ ਓਵਰ ਗਰਾਉਂਡ ਵਰਕਰਾਂ ਨੂੰ ਕੁਲਗਾਮ ਪੁਲਿਸ ਨੇ...
ਦਿੱਲੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਜਾਣ ਸਮੇਂ ਕਿਸਾਨ ਦੀ ਮੌਤ
ਖੋਸਾ ਦਲ ਸਿੰਘ (TLT) - ਨਜ਼ਦੀਕੀ ਪਿੰਡ ਵਾੜਾ ਵਰਿਆਮ ਸਿੰਘ ਵਾਲਾ ਦੇ ਵਾਸੀ ਕਿਸਾਨ ਰੇਸ਼ਮ ਸਿੰਘ (65) ਪੁੱਤਰ ਗੁਰਨੇਕ ਸਿੰਘ ਦੀ ਅਚਨਚੇਤ...
10 ਵੀਂ ਅਤੇ 12 ਵੀਂ ਦੀਆਂ ਬੋਰਡਾਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਲਈ ਕੈਪਟਨ ਨੇ...
ਚੰਡੀਗੜ੍ਹ (TLT) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੈਂਟਰ ਨੂੰ ਪੱਤਰ ਲਿਖਿਆ ਹੈ ਕਿ, ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ...