ਕਮਲਾ ਹੈਰਿਸ ਦੇ ਉਪ ਰਾਸ਼ਟਰਪਤੀ ਬਣਨ ਨਾਲ ਭਾਰਤ ਅਮਰੀਕਾ ਦੇ ਸਬੰਧ ਅੱਗੇ ਹੋਰ ਹੋਣਗੇ ਮਜ਼ਬੂਤ – ਵਾਈਟ ਹਾਊਸ

0
72

ਵਾਸ਼ਿੰਗਟਨ, 22 ਜਨਵਰੀ – ਅਮਰੀਕਾ ਦੇ ਵਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕਾ ਵਿਚ ਕਮਲਾ ਹੈਰਿਸ ਦੇ ਉੱਪ ਰਾਸ਼ਟਰਪਤੀ ਬਣਨ ਨਾਲ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਅੱਗੇ ਹੋਰ ਮਜ਼ਬੂਤ ਹੋਣ ਉਮੀਦ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੈੱਨ ਸਾਕੀ ਨੇ ਕਿਹਾ ਨਵੇਂ ਬਣੇ ਰਾਸ਼ਟਰਪਤੀ ਜੋ ਬਾਈਡਨ ਭਾਰਤ ਤੇ ਅਮਰੀਕਾ ਵਿਚਕਾਰ ਸੰਬੰਧਾਂ ਦੀ ਕੀਮਤ ਨੂੰ ਸਮਝਦੇ ਤੇ ਇੱਜ਼ਤ ਦਿੰਦੇ ਹਨ ਤੇ ਇਹ ਅੱਗੇ ਵੀ ਜਾਰੀ ਰਹੇਗਾ।