ਹੈਦਰਾਬਾਦ: ਇਕ ਘਰ ‘ਚ ਸਿਲੰਡਰ ਫਟਣ ਕਾਰਨ ਲੱਗੀ ਅੱਗ ‘ਚ 13 ਵਿਅਕਤੀ ਹੋਏ ਜ਼ਖਮੀ

0
48

 ਹੈਦਰਾਬਾਦ,21 ਜਨਵਰੀ (TLT) ਬੀਤੀ ਦੇਰ ਰਾਤ ਮੀਰ ਚੌਕ ਥਾਣਾ ਹੱਦ ਵਿਚ ਇਕ ਘਰ ਵਿਚ ਸਿਲੰਡਰ ਫਟਣ ਕਾਰਨ ਲੱਗੀ ਅੱਗ ਵਿਚ 13 ਵਿਅਕਤੀ ਜ਼ਖਮੀ ਹੋ ਗਏ। ਸਾਰੇ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।