ਇਟਲੀ ’ਚ ਸਮਾਪਤ ਹੋਇਆ ਸਿਆਸੀ ਸੰਕਟ

0
48

ਵੀਨਸ, 20 ਜਨਵਰੀ (TLt) -ਇਟਲੀ ’ਚ ਕੁੱਝ ਦਿਨਾਂ ਤੋਂ ਚੱਲਿਆ ਆ ਰਿਹਾ ਸਿਆਸੀ ਸੰਕਟ ਬੀਤੀ ਸ਼ਾਮ ਸਮਾਪਤ ਹੋ ਗਿਆ। ਸੈਨੇਟ ਮੈਂਬਰਾਂ ਦੀਆਂ ਵੋਟਾਂ ਦੌਰਾਨ ਮੌਜੂਦਾ ਕੌਨਤੇ ਸਰਕਾਰ ਦੇ ਹੱਕ ’ਚ 156 ਵੋਟਾਂ ਪੈਣ ਕਰਕੇ ਇਹ ਸਰਕਾਰ ਫਿਰ ਬਹੁਮਤ ਹਾਸਲ ਕਰਨ ’ਚ ਕਾਮਯਾਬ ਹੋ ਗਈ ਹੈ।