ਦਿੱਲੀ ਕਿਸਾਨ ਅੰਦੋਲਨ ਬਿਮਾਰ ਪਏ ਕਿਸਾਨ ਦੀ ਹੋਈ ਮੌਤ

0
98

ਧੂਰੀ, 20 ਜਨਵਰੀ (TLT) – ਦਿੱਲੀ ਦੇ ਟਿਕਰੀ ਬਾਰਡਰ ਵਿਖੇ ਧੂਰੀ ਨੇੜਲੇ ਪਿੰਡ ਬੁੱਗਰਾ ਦੇ ਕਿਸਾਨ ਬਲਦੇਵ ਸਿੰਘ (65) ਦੀ ਅੰਦੋਲਨ ਵਿਚ ਬਿਮਾਰ ਪੈਣ ਕਾਰਨ ਇਲਾਜ ਦੌਰਾਨ ਮੌਤ ਹੋ ਗਈ। ਬਲਦੇਵ ਸਿੰਘ ਕਿਸਾਨ ਜਥੇਬੰਦੀ ਉਗਰਾਹਾਂ ਦਾ ਮੈਂਬਰ ਸੀ।