ਫ਼ੌਜ ਦਿਵਸ ਮੌਕੇ ਕੈਪਟਨ ਨੇ ਭਾਰਤੀ ਫ਼ੌਜ ਨੂੰ ਕੀਤਾ ਸਲਾਮ

0
90

ਚੰਡੀਗੜ੍ਹ, 15 ਜਨਵਰੀ – TLT/ ਫ਼ੌਜ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਫ਼ੌਜ ਦੇ ਜਜ਼ਬੇ ਤੇ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਸਲਾਮ ਕੀਤਾ