ਦਿੱਲੀ ‘ਤੇ ਧਾਵਾ ਬੋਲਣ ਲਈ ਕਿਸਾਨਾਂ ਨੇ ਘੱਤੀਆਂ ਵਹੀਰਾਂ, 26 ਜਨਵਰੀ ਦਾ ਦਿਨ ਹੋਵੇਗਾ ਇਤਿਹਾਸਕ

0
173

ਦਿੱਲੀ 'ਤੇ ਧਾਵਾ ਬੋਲਣ ਲਈ ਕਿਸਾਨਾਂ ਨੇ ਘੱਤੀਆਂ ਵਹੀਰਾਂ, 26 ਜਨਵਰੀ ਦਾ ਦਿਨ ਹੋਵੇਗਾ ਇਤਿਹਾਸਕ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਚੌਥਾ ਜੱਥਾ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਦਿੱਲੀ ਲਈ ਰਵਾਨਾ ਹੋਇਆ।ਦਿੱਲੀ 'ਤੇ ਧਾਵਾ ਬੋਲਣ ਲਈ ਕਿਸਾਨਾਂ ਨੇ ਘੱਤੀਆਂ ਵਹੀਰਾਂ, 26 ਜਨਵਰੀ ਦਾ ਦਿਨ ਹੋਵੇਗਾ ਇਤਿਹਾਸਕ

ਜਿਸ ‘ਚ ਵੱਡੀ ਗਿਣਤੀ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਰਵਾਨਾ ਹੋ ਰਹੇ ਹਨ।ਦਿੱਲੀ 'ਤੇ ਧਾਵਾ ਬੋਲਣ ਲਈ ਕਿਸਾਨਾਂ ਨੇ ਘੱਤੀਆਂ ਵਹੀਰਾਂ, 26 ਜਨਵਰੀ ਦਾ ਦਿਨ ਹੋਵੇਗਾ ਇਤਿਹਾਸਕ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਪੰਜਵਾਂ ਜੱਥਾ 20 ਜਨਵਰੀ ਨੂੰ ਰਵਾਨਾ ਕੀਤਾ ਜਾਵੇਗਾ।ਦਿੱਲੀ 'ਤੇ ਧਾਵਾ ਬੋਲਣ ਲਈ ਕਿਸਾਨਾਂ ਨੇ ਘੱਤੀਆਂ ਵਹੀਰਾਂ, 26 ਜਨਵਰੀ ਦਾ ਦਿਨ ਹੋਵੇਗਾ ਇਤਿਹਾਸਕ

ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਡੇਢ ਮਹੀਨੇ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਹਨ।ਦਿੱਲੀ 'ਤੇ ਧਾਵਾ ਬੋਲਣ ਲਈ ਕਿਸਾਨਾਂ ਨੇ ਘੱਤੀਆਂ ਵਹੀਰਾਂ, 26 ਜਨਵਰੀ ਦਾ ਦਿਨ ਹੋਵੇਗਾ ਇਤਿਹਾਸਕ

ਇਨ੍ਹਾਂ ਦਾ ਸਾਥ ਦੇਣ ਲਈ ਹੀ ਅੰਮ੍ਰਿਤਸਰ ਤੋਂ ਇਹ ਜਥਾ ਰਵਾਨਾ ਹੋਇਆ ਹੈ।