ਜਲੰਧਰ ਪਹੁੰਚੇ ਸੁਖਬੀਰ ਬਾਦਲ, ਮਿਊਂਸੀਪਲ ਚੋਣਾਂ ਸਬੰਧੀ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਕਰਨਗੇ ਬੈਠਕ

0
91

ਜਲੰਧਰ, 8 ਜਨਵਰੀ (TLT)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਲੰਧਰ ਪਹੁੰਚੇ ਹਨ। ਇੱਥੇ ਉਹ ਇਕ ਹੋਟਲ ‘ਚ ਕੁਝ ਸਮਾਂ ਬਾਅਦ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਮਿਊਂਸੀਪਲ ਚੋਣਾਂ ਸਬੰਧੀ ਬੈਠਕ ਕਰਨਗੇ।