ਕੋਰੋਨਾ ਕਾਰਨ ਭਾਰਤ ’ਚ ਪਿਛਲੇ 24 ਘੰਟਿਆਂ ’ਚ 234 ਮੌਤਾਂ

0
202

ਦਿੱਲੀ, 8 ਜਨਵਰੀ (TLT News) ਭਾਰਤ ਵਿਚ ਪਿਛਲੇ 24 ਘੰਟਿਆਂ ’ਚ ਕੋਰੋਨਾ ਕਾਰਨ 234 ਮੌਤਾਂ ਹੋਈਆਂ ਹਨ ਤੇ 18 ਹਜ਼ਾਰ 139 ਕੇਸ ਸਾਹਮਣੇ ਆਏ ਹਨ।