ਚੰਡੀਗੜ੍ਹ, 6 ਜਨਵਰੀ (TLT)- ਪੰਜਾਬ ਸਰਕਾਰ ਵਲੋਂ ਅੱਜ ਸੂਬੇ ‘ਚ ਸਰਕਾਰੀ ਨੌਕਰੀਆਂ ‘ਚ ਔਰਤਾਂ ਦੇ 33 ਫ਼ੀਸਦੀ ਰਾਖਵੇਂਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ। ਸਰਕਾਰ ਵਲੋਂ ਰਾਖਵੇਂਕਰਨ ਦੇ ਨਿਯਮਾਂ ‘ਚ ਕੁਝ ਸੋਧ ਕੀਤੀ ਗਈ ਹੈ।
Latest article
ਕੋਰੋਨਾ ਦੀ ਦੂਜੀ ਲਹਿਰ ਬੱਚਿਆਂ ਲਈ ਘਾਤਕ! ਬੱਚਿਆਂ ‘ਚ ਇਹ ਲੱਛਣ ਨਜ਼ਰ ਆਉਣ ’ਤੇ...
ਨਵੀਂ ਦਿੱਲੀ (TLT) ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਇੱਕ ਵਾਰ ਫਿਰ ਦੁਨੀਆ ਨੂੰ ਪੁਰਾਣੀ ਸਥਿਤੀ ਦੇ ਨੇੜੇ ਲਿਆ ਦਿੱਤਾ ਹੈ। ਇੱਕ...
ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਸਮੇਤ ਤਿੰਨ ਓਵਰ ਗਰਾਉਂਡ ਵਰਕਰ ਗ੍ਰਿਫ਼ਤਾਰ
ਨਵੀਂ ਦਿੱਲੀ (TLT) ਜੈਸ਼-ਏ-ਮੁਹੰਮਦ ਦੇ ਅੱਤਵਾਦੀ ਜ਼ਹੀਨ ਜਾਵਿਦ ਡਾਰ ਅਤੇ ਜਵੇਦ ਅਹਿਮਦ ਡਾਰ ਸਮੇਤ ਤਿੰਨ ਓਵਰ ਗਰਾਉਂਡ ਵਰਕਰਾਂ ਨੂੰ ਕੁਲਗਾਮ ਪੁਲਿਸ ਨੇ...
ਦਿੱਲੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਜਾਣ ਸਮੇਂ ਕਿਸਾਨ ਦੀ ਮੌਤ
ਖੋਸਾ ਦਲ ਸਿੰਘ (TLT) - ਨਜ਼ਦੀਕੀ ਪਿੰਡ ਵਾੜਾ ਵਰਿਆਮ ਸਿੰਘ ਵਾਲਾ ਦੇ ਵਾਸੀ ਕਿਸਾਨ ਰੇਸ਼ਮ ਸਿੰਘ (65) ਪੁੱਤਰ ਗੁਰਨੇਕ ਸਿੰਘ ਦੀ ਅਚਨਚੇਤ...