ਭਾਰਤ ਵਿਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਡੇਢ ਲੱਖ ਤੋਂ ਪਾਰ

0
63

ਨਵੀਂ ਦਿੱਲੀ, 6 ਜਨਵਰੀ – TLT/ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 18 ਹਜ਼ਾਰ 88 ਨਵੇਂ ਮਾਮਲੇ ਆਏ ਹਨ ਅਤੇ 264 ਮੌਤਾਂ ਹੋਈਆਂ ਹਨ। ਭਾਰਤ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 1,50,114 ਹੋ ਗਈ ਹੈ।