ਮਰੇ ਕਾਵਾਂ ਦੇ ਚਾਰ ਨਮੂਨਿਆਂ ‘ਚ ਪਾਇਆ ਬਰਡ ਫਲੂ

0
58

ਮਧਿਆ ਪ੍ਰਦੇਸ, 05 ਜਨਵਰੀ- TLT/ ਮੰਦਸੌਰ ਵਿਚ 23 ਦਸੰਬਰ ਤੋਂ 3 ਜਨਵਰੀ ਦਰਮਿਆਨ ਲਗਭਗ 100 ਕਾਵਾਂ ਦੀ ਮੌਤ ਹੋ ਗਈ। ਸਟੇਟ ਲੈਬ ਨੂੰ ਭੇਜੇ ਗਏ ਮਰੇ ਕਾਵਾਂ ਦੇ ਚਾਰ ਨਮੂਨਿਆਂ ਵਿਚ ਬਰਡ ਫਲੂ ਦਾ ਪਤਾ ਲੱਗਿਆ ਹੈ। ਮੈਡੀਕਲ ਟੀਮ ਸੰਕਰਮਿਤ ਖੇਤਰ ਦੇ 1 ਕਿਲੋਮੀਟਰ ਦੇ ਅੰਦਰ ਜਾ ਕੇ ਨਿਗਰਾਨੀ ਕਰੇਗੀ।