ਭਾਰਤੀ ਕ੍ਰਿਕਟ ਟੀਮ ਦੇ ਸਾਰੇ ਖਿਡਾਰੀਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ, ਟੀਮ ਸਿਡਨੀ ਰਵਾਨਾ

0
78

ਨਵੀਂ ਦਿੱਲੀ, 4 ਜਨਵਰੀ (TLT) ਭਾਰਤੀ ਕ੍ਰਿਕਟ ਟੀਮ ਦੇ ਸਾਰੇ ਖਿਡਾਰੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਫਿਲਹਾਲ ਟੀਮ ਇੰਡੀਆ ਸਿਡਨੀ ਲਈ ਰਵਾਨਾ ਹੋ ਗਈ ਹੈ।