ਅਗਲੇ 24 ਘੰਟਿਆਂ ‘ਚ ਖੁੱਲ੍ਹੇ ਮੈਦਾਨੀ ਇਲਾਕਿਆਂ ‘ਚ ਜ਼ਮੀਨ ਨੂੰ ਜਮਾਏਗੀ ਕੜਾਕੇ ਦੀ ਠੰਢ

0
78

ਨਵੀਂ ਦਿੱਲੀ, 31 ਦਸੰਬਰ (TLT) ਭਾਰਤ ਦਾ ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਸਮੇਤ ਉਤਰੀ ਰਾਜਸਥਾਨ ਦੇ ਘੱਟ ਸੰਘਣੇ ਜਾਂ ਦੂਰ ਦੁਰਾਡੇ ਇਲਾਕਿਆਂ ਵਿਚ ਮੈਦਾਨਾਂ ਨੂੰ ਜਮਾਉਣ ਵਾਲੇ ਹਾਲਾਤ ਅਗਲੇ 24 ਘੰਟਿਆਂ ਵਿਚ ਹੋਣ ਦੀ ਸੰਭਾਵਨਾ ਹੈ।