ਭਾਰਤ ‘ਚ ਕੋਰੋਨਾ ਤੋਂ ਠੀਕ ਹੋਏ ਮਾਮਲਿਆਂ ਦੀ ਗਿਣਤੀ 97 ਲੱਖ ਨੂੰ ਪਾਰ ਕਰ ਗਈ

0
91

ਨਵੀਂ ਦਿੱਲੀ, 28 ਦਸੰਬਰ -TLT/ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਕੋਰੋਨਾ ਵਾਇਰਸ ਨਾਲ ਠੀਕ ਹੋਏ ਮਰੀਜ਼ਾਂ ਦੇ ਮਾਮਲਿਆਂ ਦੀ ਗਿਣਤੀ 97 ਲੱਖ ਨੂੰ ਪਾਰ ਕਰ ਗਈ ਹੈ।