ਅੰਮ੍ਰਿਤਸਰ, 22 ਦਸੰਬਰ (TLT News)- ਬਹੁਜਨ ਸਮਾਜ ਪਾਰਟੀ ਵਲੋਂ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਅਤੇ ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਹੋਰ ਆਗੂ ਹਾਜ਼ਰ ਸਨ।
Latest article
ਕੋਰੋਨਾ ਦੇ ਕਹਿਰ ‘ਚ ਸਾਈਬਰ ਅਟੈਕ, 114 ਫ਼ੀਸਦੀ ਵਧ ਗਏ ਸਾਈਬਰ ਹਮਲੇ: ਰਿਪੋਰਟ
ਨਵੀਂ ਦਿੱਲੀ (TLT) ਪਿਛਲੇ ਸਾਲ ਜਦੋਂ ਕੋਰੋਨਾ ਦੀ ਲਾਗ ਆਪਣੇ ਸਿਖਰ 'ਤੇ ਸੀ ਤਾਂ ਸਾਈਬਰ ਹਮਲਿਆਂ 'ਚ ਖੂਬ ਤੇਜ਼ੀ ਆਈ ਸੀ। ਸਾਈਬਰ ਸਕਿਓਰਿਟੀ...
ਬੈਂਕ ‘ਚੋਂ 4 ਕਰੋੜ ਲੈ ਕੇ ਰਫੂਚੱਕਰ ਹੋਏ ਗਾਰਡ ਨੂੰ ਸੋਸ਼ਲ ਮੀਡੀਆ ਨੇ ਫਸਾਇਆ
ਚੰਡੀਗੜ੍ਹ (TLT) ਇੱਥੇ ਐਕਸਿਸ ਬੈਂਕ ਵਿੱਚੋਂ ਚੋਰੀ ਕਰਨ ਵਾਲਾ ਗਾਰਡ ਗ੍ਰਿਫ਼ਤਾਰ ਹੋ ਗਿਆ ਹੈ। ਮੁਲਜ਼ਮ ਸੁਨੀਲ ਕੁਮਾਰ ਨੂੰ ਮਨੀਮਾਜਰਾ ਤੋਂ ਗ੍ਰਿਫਤਾਰ ਕੀਤਾ...
ਆਸਟ੍ਰੇਲੀਆ ’ਚ ਪੰਜਾਬੀ ਡਰਾਈਵਰ ਨੂੰ 22 ਸਾਲ ਦੀ ਕੈਦ, 4 ਪੁਲਿਸ ਅਧਿਕਾਰੀਆਂ ਦੇ ਕਤਲ...
ਮੈਲਬਰਨ (TLT) ਆਸਟ੍ਰੇਲੀਆ ਦੀ ਅਦਾਲਤ ਨੇ ਬੁੱਧਵਾਰ ਨੂੰ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ 22 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਵਿਕਟੋਰੀਆ...