ਜਲੰਧਰ ਦਿਹਾਤੀ ਪੁਲਿਸ ਅਧਿਕਾਰੀਆਂ ਦੇ ਫੋਨ ਨੰਬਰ ਤਬਦੀਲ, ਨਵੇਂ ਨੰਬਰ ਕੀਤੇ ਜਾਰੀ

0
168

ਜਲੰਧਰ, (ਰਮੇਸ਼ ਗਾਬਾ) – ਐਸ.ਐਸ.ਪੀ. ਜਲੰਧਰ (ਦਿਹਾਤੀ) ਡਾ. ਸੰਦੀਪ ਕੁਮਾਰ ਗਰਗ ਨੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਸਮੂਹ ਗਜਟਿਡ ਪੁਲਿਸ ਅਫ਼ਸਰਾਂ, ਥਾਣਾ ਮੁਖੀਆਂ, ਚੌਕੀ ਇੰਚਾਰਜਾਂ, ਮੁੱਖ ਮੁਨਸ਼ੀਆਂ, ਡੀ.ਪੀ.ਓ. ਬ੍ਰਾਂਚਾਂ, ਯੂਨਿਟਾਂ ਨੂੰ ਨਵੇਂ ਮੋਬਾਈਲ ਨੰਬਰ ਮੁਹੱਈਆ ਕਰਵਾਏ ਹਨ, ਤਾਂ ਜੋ ਆਮ ਜਨਤਾ ਨੂੰ ਸਬੰਧਤ ਅਧਿਕਾਰੀਆਂ ਨਾਲ ਰਾਬਤਾ ਕਰਨ ਸਬੰਧੀ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਇਹ ਜਾਣਕਾਰੀ ਵੀ ਮਿਲੀ ਹੈ ਕਿ ਫਿਲਹਾਲ ਪਹਿਲਾਂ ਵਾਲੇ ਫੋਨ ਨੰਬਰ ਵੀ ਚੱਲਦੇ ਰਹਿਣਗੇ | ਐਸ.ਐਸ.ਪੀ. ਜਲੰਧਰ ਦਿਹਾਤੀ ਦਾ ਨਵਾਂ ਮੋਬਾਈਲ ਨੰਬਰ 95179-87101 ਹੈ ਅਤੇ ਜੋ ਪੁਰਾਣਾ ਮੋਬਾਈਲ ਨੰਬਰ 78373-24000 ਹੈ ਨੂੰ ਕੇਵਲ ਵੱਟਸਐਪ ਲਈ ਚਲਾਇਆ ਜਾ ਰਿਹਾ ਹੈ, ਜਿਸ ‘ਤੇ ਕੋਈ ਵੀ ਪਬਲਿਕ ਦਾ ਵਿਅਕਤੀ ਕਿਸੇ ਵੀ ਕਿਸਮ ਦੀ ਸੂਚਨਾ/ਜਾਣਕਾਰੀ ਦੇ ਸਕਦਾ ਹੈ | ਐਸ.ਐਸ.ਪੀ. ਡਾ. ਗਰਗ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਸੂਚਨਾ/ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ | ਐਸ.ਐਸ.ਪੀ. ਦੇ ਰੀਡਰ ਦਾ ਨੰਬਰ 95179-87201 ਹੋਵੇਗਾ ਅਤੇ ਦਿਹਾਤੀ ਪੁਲਿਸ ਦੇ ਕੰਟਰੋਲ ਰੂਮ ਨਾਲ ਸੰਪਰਕ ਕਰਨ ਲਈ 95179-87100 ਅਤੇ 78373-40100 ਨੰਬਰਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ |
ਹੋਰ ਅਧਿਕਾਰੀਆਂ ਦੇ ਨੰਬਰਾਂ ਦਾ ਵੇਰਵਾ ਇਸ ਪ੍ਰਕਾਰ ਹੈ
ਐਸ.ਪੀ. ਸਥਾਨਕ ਰਵੀ ਕੁਮਾਰ ਫੋਨ ਨੰਬਰ 95179-87102, ਰੀਡਰ 95179-87202, ਐਸ.ਪੀ. ਜਾਂਚ ਮਨਪ੍ਰੀਤ ਸਿੰਘ ਢਿੱਲੋਂ 95179-87103, ਰੀਡਰ 95179-87203, ਐਸ.ਪੀ. (ਪੀ.ਬੀ.ਆਈ.) ਪਰਮਿੰਦਰ ਸਿੰਘ 95179-87104, ਰੀਡਰ 95179-87204, ਐਸ.ਪੀ. ਆਪ੍ਰੇਸ਼ਨ ਐਾਡ ਸਕਿਓਰਿਟੀ ਗੁਰਬਾਜ਼ ਸਿੰਘ 95179-87105, ਰੀਡਰ 95179-87205, ਐਸ.ਪੀ. ਸਪੈਸ਼ਲ ਬ੍ਰਾਂਚ ਮਨਜੀਤ ਕੌਰ 95179-87106, ਰੀਡਰ 95179-87206, ਡੀ.ਐਸ.ਪੀ. ਸਥਾਨਕ ਦਵਿੰਦਰ ਸਿੰਘ ਅੱਤਰੀ 95179-87108, ਰੀਡਰ 95179-87208, ਡੀ.ਐਸ.ਪੀ. ਜਾਂਚ ਰਣਜੀਤ ਸਿੰਘ ਬਦੇਸ਼ਾ 95179-87109, ਰੀਡਰ 95179-87209, ਡੀ.ਐਸ.ਪੀ. ਸਪੈਸ਼ਲ ਬ੍ਰਾਂਚ ਐਾਡ ਕ੍ਰਿਮੀਨਾਲ ਜਾਂਚ ਸਰਬਜੀਤ ਰਾਏ 95179-87110, ਰੀਡਰ 95179-87210, ਏ.ਐਸ.ਪੀ. ਫਿਲੌਰ ਸੁਸ਼ੀਲ ਕਾਸਿਮ ਮੀਰ 95179-87111, ਰੀਡਰ 95179-87211, ਡੀ.ਐਸ.ਪੀ. ਸ਼ਾਹਕੋਟ ਵਰਿੰਦਰ ਸਿੰਘ 95179-87112, ਰੀਡਰ 95179-87212, ਡੀ.ਐਸ.ਪੀ. ਨਕੋਦਰ ਨਵਨੀਤ ਸਿੰਘ ਮਾਹਲ 95179-87113, ਰੀਡਰ 95179-87213, ਡੀ.ਐਸ.ਪੀ. ਕਰਤਾਰਪੁਰ ਸੁਖਪਾਲ ਸਿੰਘ 95179-87114, ਰੀਡਰ 95179-87214, ਡੀ.ਐਸ.ਪੀ. ਆਦਮਪੁਰ ਹਰਿੰਦਰ ਸਿੰਘ ਮਾਨ 95179-87115, ਰੀਡਰ 95179-87215, ਡੀ.ਐਸ.ਪੀ. (ਪੀ.ਬੀ.ਆਈ., ਸਪੈਸ਼ਲ ਕ੍ਰਾਈਮ) ਸੁਰਿੰਦਰ ਪਾਲ ਸਿੰਘ 95179-87116, ਰੀਡਰ 95179-87216, ਡੀ.ਐਸ.ਪੀ. (ਪੀ.ਬੀ.ਆਈ., ਕ੍ਰਾਈਮ ਅਗੇਂਸਟ ਵੂਮੈਨ) ਨਰਿੰਦਰ ਸਿੰਘ 95179-87117, ਰੀਡਰ 95179-87217, ਡੀ.ਐਸ.ਪੀ. (ਪੀ.ਬੀ.ਆਈ.) ਜਸਪਾਲ ਸਿੰਘ 95179-87118, ਰੀਡਰ 95179-87218, ਡੀ.ਐਸ.ਪੀ. ਆਪ੍ਰੇਸ਼ਨ, ਸਕਿਓਰਿਟੀ ਐਾਡ ਕੋਰਟ ਕੋਆਰਡੀਨੇਸ਼ਨ ਜਤਿੰਦਰਪਾਲ ਸਿੰਘ 95179-87120, ਰੀਡਰ 95179-87220, ਡੀ.ਐਸ.ਪੀ. ਰੂਰਲ ਟ੍ਰੈਫਿਕ ਅਮਰਿੰਦਰ ਸਿੰਘ 95179-87121, ਰੀਡਰ 95179-87221
ਥਾਣਿਆਂ ਦੇ ਜਾਰੀ ਹੋਏ ਫੋਨ ਨੰਬਰ
ਥਾਣਾ ਫਿਲੌਰ ਦੇ ਮੁਖੀ ਦਾ ਨੰਬਰ 95179-87501, ਮੁਨਸ਼ੀ 95179-87601, ਥਾਣਾ ਗੋਰਾਇਆ 95179-87502, ਮੁਨਸ਼ੀ 95179-87602, ਥਾਣਾ ਬਿਲਗਾ 95179-87503, ਮੁਨਸ਼ੀ 95179-87603, ਥਾਣਾ ਸਦਰ ਨਕੋਦਰ 95179-87504, ਮੁਨਸ਼ੀ 95179-87604, ਥਾਣਾ ਨਕੋਦਰ ਸਿਟੀ 95179-87505, ਮੁਨਸ਼ੀ 95179-87605, ਥਾਣਾ ਨੂਰਮਹਿਲ 95179-87506, ਮੁਨਸ਼ੀ 95179-87606, ਥਾਣਾ ਲੋਹੀਆਂ 95179-87507, ਮੁਨਸ਼ੀ 95179-87607, ਥਾਣਾ ਸ਼ਾਹਕੋਟ 95179-87508, ਮੁਨਸ਼ੀ 95179-87608, ਥਾਣਾ ਮਹਿਤਪੁਰ 95179-87509, ਮੁਨਸ਼ੀ 95179-87609, ਥਾਣਾ ਕਰਤਾਰਪੁਰ 95179-87510, ਮੁਨਸ਼ੀ 95179-87610, ਥਾਣਾ ਮਕਸੂਦਾਂ 95179-87511, ਮੁਨਸ਼ੀ 95179-87611, ਥਾਣਾ ਲਾਂਬੜਾ 95179-87512, ਮੁਨਸ਼ੀ 95179-87612, ਥਾਣਾ ਆਦਮਪੁਰ 95179-87513, ਮੁਨਸ਼ੀ 95179-87613, ਥਾਣਾ ਭੋਗਪੁਰ 95179-87514, ਮੁਨਸ਼ੀ 95179-87614, ਥਾਣਾ ਪਤਾਰਾ 95179-87515, ਮੁਨਸ਼ੀ 95179-87615, ਮਹਿਲਾ ਥਾਣਾ ਜਲੰਧਰ 95179-87523, ਮੁਨਸ਼ੀ 95179-87623, ਮਹਿਲਾ ਥਾਣਾ ਨਕੋਦਰ 95179-87524, ਮੁਨਸ਼ੀ 95179-87624, ਮਾਨਵ ਤੱਸਕਰੀ ਵਿਰੋਧੀ ਸੈੱਲ 95179-87525, ਮੁਨਸ਼ੀ 9517987625, ਆਰਥਿਕ ਅਪਰਾਧ ਸ਼ਾਖਾ 95179-87526, ਮੁਨਸ਼ੀ 95179-87626, ਜ਼ਿਲ੍ਹਾ ਟ੍ਰੈਫਿਕ ਸੈੱਲ ਦੇ ਮੁਖੀ 95179-87528, ਮੁਨਸ਼ੀ 95179-87628,
ਹੈੱਡ ਕਲਰਕ 95179-87151, ਸ਼ਿਕਾਇਤ ਸ਼ਾਖਾ 95179-87164, ਆਰ.ਟੀ.ਆਈ. ਸ਼ਾਖਾ 95179-87167, ਅਸਲ੍ਹਾ ਬ੍ਰਾਂਚ 95179-87175, ਸਾਂਝ ਕੇਂਦਰ ਜਲੰਧਰ 95179-87176, ਪਾਸਪੋਰਟ ਸ਼ਾਖਾ 95179-87177, ਫੋਰਨ ਰਜਿਸਟ੍ਰੇਸ਼ਨ ਅਫ਼ਸਰ 95179-87178
ਚੌਕੀਆਂ ਦੇ ਫੋਨ ਨੰਬਰ
ਅਪਰਾ 95179-87551, ਲਸਾੜਾ 95179-87552, ਧੁਲੇਟਾ 95179-87553, ਦੁਸਾਂਝ ਕਲਾਂ 95179-87554, ਰੁੜਕਾ ਕਲਾਂ 95179-87555, ਸ਼ੰਕਰ 95179-87556, ਉੱਘੀ 95179-87557, ਮਲਸੀਆਂ 95179-87558, ਤਲਵੰਡੀ ਸੰਘੇੜਾ 95179-87559, ਕਿਸ਼ਨਗੜ੍ਹ 95179-87560, ਮੰਡ 95179-87561, ਅਲਾਵਲਪੁਰ 95179-87562, ਜੰਡੂਸਿੰਘਾ 95179-87563, ਪਚਰੰਗਾ 95179-87564,