ਨੌਜਵਾਨਾਂ ਨੇ ਲਗਾਇਆ ਅਨੋਖਾ ਲੰਗਰ

0
132

ਅੱਪਰਾ, TLT/-‘ਲੰਗਰ’ ਸਿੱਖ ਜਗਤ ਦਾ ਅਨਿੱਖੜਵਾਂ ਅੰਗ ਹੈ | ਛੱਤੀ ਪ੍ਰਕਾਰ ਦੇ ਭੋਜਨਾਂ ਦੇ ਲੰਗਰ, ਦਸਤਾਰਾਂ ਦੇ ਲੰਗਰ ਤਾਂ ਅਕਸਰ ਦੇਖੇ ਸੁਣੇ ਜਾ ਸਕਦੇ ਹਨ ਪਰ ਅੱਪਰਾ ਇਲਾਕੇ ਦੇ ਨੌਜਵਾਨਾਂ ਵਲੋਂ ਇਕ ਲੰਗਰ ਲਗਾਇਆ ਗਿਆ ਹੈ | ਇਨ੍ਹਾਂ ਨੌਜਵਾਨਾਂ ਨੇ ‘ਦਿੱਲੀ ਮੋਰਚੇ’ ਲਈ ਜਾਣ ਵਾਲੇ ਕਿਸਾਨਾਂ ਦੇ ਟਰੈਕਟਰਾਂ ਲਈ ਲਾਡੋਵਾਲ ਟੋਲ ਬੈਰੀਅਰ ਮੋਰਚੇ ਫ਼ਰੀ ਡੀਜ਼ਲ ਦਾ ਲੰਗਰ ਸ਼ੁਰੂ ਕੀਤਾ ਹੈ |