ਕਿਸਾਨਾਂ ਨੂੰ ਮਿਲੀ ਸਰਕਾਰ ਵਲੋਂ ਭੇਜੀ ਗਈ ਲਿਖਤੀ ਤਜਵੀਜ਼

0
159

ਸਿੰਘੂ ਸਰਹੱਦ (ਦਿੱਲੀ), 9 ਦਸੰਬਰ (TLT News)- ਕੇਂਦਰ ਸਰਕਾਰ ਦੀ ਲਿਖਤੀ ਤਜਵੀਜ਼ ਕਿਸਾਨਾਂ ਨੂੰ ਮਿਲ ਗਈ ਹੈ। ਸਿੰਘੂ ਬਾਰਡਰ ‘ਤੇ ਅਧਿਕਾਰੀਆਂ ਨੇ ਇਹ ਤਜਵੀਜ਼ ਕਿਸਾਨਾਂ ਆਗੂਆਂ ਨੂੰ ਸੌਂਪੀ। ਹਾਲਾਂਕਿ ਕਿਸਾਨ ਆਗੂਆਂ ਨੇ ਆਖਿਆ ਕਿ ਇਸ ਤਜਵੀਜ਼ ਦੀ ਸੋਧ ਸਬੰਧੀ ਕੋਈ ਵੀ ਪ੍ਰਚਾਰ ਨਹੀਂ ਕੀਤਾ ਜਾਵੇਗਾ ਅਤੇ ਉਹ ਖੇਤੀ ਕਾਨੂੰਨ ਨੂੰ ਹੀ ਰੱਦ ਕਰਾਉਣਗੇ।