ਰੋਟਰੀ ਕਲੱਬ ਆਦਮਪੁਰ ਵਲੋਂ ‘ਆਸਰਾ ਪ੍ਰਜੈਕਟ’ ਦੇ ਤਹਿਤ ਲੋੜਵੰਦਾਂ ਦੀ ਸਹਾਇਤਾ

0
81

ਆਦਮਪੁਰ,TLT/- ਰੋਟਰੀ ਕਲੱਬ ਆਦਮਪੁਰ ਵਲੋਂ ਗਗਨ ਪਸਰੀਚਾ ਅਤੇ ਕਲੱਬ ਪ੍ਰਧਾਨ ਵਰੁਣ ਵਰਮਾ ਦੀ ਅਗਵਾਈ ਹੇਠ ‘ਆਸਰਾ ਪ੍ਰਜੈਕਟ’ ਕੀਤਾ ਗਿਆ¢ ਇਸ ਪ੍ਰੋਜੈਕਟ ‘ਚ ਲੋੜਵੰਦ ਬੱਚਿਆਂ ਨੂੰ ਗਰਮ ਕੱਪੜੇ ਦਿੱਤੇ ਗਏ ਅਤੇ ਆਦਮਪੁਰ ਰੇਲਵੇ ਸਟੇਸ਼ਨ ਨੇੜੇ ਝੁੱਗੀਆਂ ਵਿੱਚ ਰਹਿੰਦੇ ਲੋਕਾਂ ਵਾਸਤੇ 2 ਸੋਲਰ ਲਾਈਟਾਂ ਲਗਵਾ ਕੇ ਦਿੱਤੀਆਂ ਗਈਆਂ | ਇਸ ਮੌਕੇ ਜਸਬੀਰ ਸਿੰਘ (ਸਕੱਤਰ), ਅਸ਼ੀਸ਼ ਗੁਪਤਾ (ਖਜਾਨਚੀ), ਭੁਪਿੰਦਰ ਮਿਨਹਾਸ, ਸੰਦੀਪ ਛਾਬੜਾ, ਬਾਬਾ ਮਨਮੋਹਨ ਸਿੰਘ, ਰਾਕੇਸ਼ ਅਗਰਵਾਲ, ਮਨੋਜ ਡੋਗਰਾ, ਵਿੱਕੀ ਬੱਗਾ, ਹਰਦੀਪ ਸਿੰਘ ਧਾਮੀ, ਸੰਜੀਵ ਗੁਪਤਾ, ਸਾਗਰ ਤੇ ਹੋਰ ਮੌਜੂਦ ਸਨ ¢