ਸ਼ਿਵ ਸੈਨਾ ‘ਚ ਸ਼ਾਮਲ ਹੋਈ ਉਰਮਿਲਾ ਮਾਂਤੋਡਕਰ

0
115
  • ਮੁੰਬਈ TLT/ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਂਤੋਡਕਰ ਨੇ ਸ਼ਿਵ ਸੈਨਾ ਦਾ ਪੱਲਾ ਫੜ ਲਿਆ ਹੈ। 2019 ਵਿਚ ਲੋਕ ਸਭਾ ਚੋਣਾਂ ‘ਚ ਉਹ ਕਾਂਗਰਸ ਦੀ ਉਮੀਦਵਾਰ ਬਣੀ ਸੀ ਤੇ ਹਾਰ ਗਈ ਸੀ। ਮੰਗਲਵਾਰ ਨੂੰ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਉਰਮਿਲਾ ਨੇ ਕੰਗਨਾ ਰਣੌਤ ‘ਤੇ ਨਿਸ਼ਾਨਾ ਲਾਇਆ ਤੇ ਕਿਹਾ ਕਿ ਉਸ ਨੂੰ ਗ਼ੈਰ-ਜ਼ਰੂਰੀ ਮਹੱਤਵ ਦਿੱਤਾ ਗਿਆ ਹੈ।