ਸੁਲਤਾਨਪੁਰ ਲੋਧੀ, 30 ਨਵੰਬਰ (TLT News)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਸਮਾਗਮ ਨੂੰ ਸੰਬੋਧਨ ਕਰ ਰਹੇ ਹਨ। ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣਾ ਸਮੇਂ ਦੀ ਵੱਡੀ ਲੋੜ ਹੈ।
Latest article
ਭਿਆਨਕ ਸੜਕ ਹਾਦਸਾ, 18 ਲੋਕਾਂ ਨੂੰ ਟਿੱਪਰ ਨੇ ਕੁਚਲਿਆ, 15 ਦੀ ਹੋ ਚੁੱਕੀ ਮੌਤ
ਸੂਰਤ: ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਸੂਰਤ ਦੇ ਪਿਪਲੋਡ ਪਿੰਡ ਵਿੱਚ ਇੱਕ ਟਿੱਪਰ ਨੇ ਸੜਕ ਕਿਨਾਰੇ ਸੁੱਤੇ 18...
ਅਣਪਛਾਤੇ ਕਾਰ ਸਵਾਰਾਂ ਨੇ ਵਰਕਸ਼ਾਪ ਮਾਲਕ ਨੂੰ ਮਾਰੀ ਗੋਲੀ
ਸਰਹਾਲੀ ਕਲਾਂ, 18 ਜਨਵਰੀ (TLT) - ਅੱਜ ਸਵੇਰੇ ਮਾਮੂਲੀ ਗੱਲੋਂ ਕਾਰ ਸਵਾਰਾਂ ਨੇ ਦੂਜੀ ਕਾਰ ਦੇ ਡਰਾਈਵਰ ਨੂੰ ਗੋਲੀ ਮਾਰ ਜ਼ਖ਼ਮੀ ਕਰ...
ਪਾਕਿਸਤਾਨ ’ਚ ਜ਼ੋਰਸ਼ੋਰ ਨਾਲ ਉੱਠੀ ਵੱਖਰੇ ਮੁਲਕ ਦੀ ਮੰਗ, ਪ੍ਰਦਰਸ਼ਨਕਾਰੀਆਂ ਦੇ ਹੱਥਾਂ ‘ਚ ਦਿੱਸੇ...
ਸਿੰਧ: ਪਾਕਿਸਤਾਨ ਦੇ ਸੂਬਾ ਸਿੰਧ ’ਚ ਵਿਰੋਧ ਪ੍ਰਦਰਸ਼ਨ ਵਧਦੇ ਜਾ ਰਹੇ ਸਨ। ਕਈ ਸਾਲਾਂ ਤੋਂ ਵੱਖਰੇ ਦੇਸ਼ ਦੀ ਮੰਗ ਕਰ ਰਹੇ ਸਿੰਧੀਆਂ...