ਫਗਵਾੜਾ, 26 ਨਵੰਬਰ (TLT News)- ਬੀਤੀ ਅੱਧੀ ਰਾਤ ਨੂੰ ਫਗਵਾੜਾ ਵਿਖੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ‘ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਸਾਰੇ ਇਕ ਵਰਨਾ ਕਾਰ ‘ਚ ਸਵਾਰ ਸਨ ਅਤੇ ਇਹ ਕਾਰ ਵੈਸ਼ਨੂੰ ਦੇਵੀ ਤੋਂ ਕਾਨਪੁਰ ਜਾਂਦਿਆਂ ਫਗਵਾੜਾ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ। ਮ੍ਰਿਤਕਾਂ ‘ਚ ਫੁਲਕਿਤ ਗੁਪਤਾ, ਕੁਨਾਲ ਗੁਪਤਾ, ਸ਼ੋਭਨਾ ਗੁਪਤਾ ਅਤੇ ਇਕ ਅਣਪਛਾਤਾ ਡਰਾਈਵਰ ਸ਼ਾਮਿਲ ਹੈ।
Latest article
ਕੋਰੋਨਾ ਟੀਕਾਕਰਣ ਦੀ ਸ਼ੁਰੂਆਤ, ਪੰਜਾਬ ਸਮੇਤ ਹੋਰ ਸੂਬਿਆਂ ‘ਚ ਸਭ ਤੋਂ ਪਹਿਲਾਂ ਫਰੰਟਲਾਈਨ ਵਰਕਰਾਂ...
Corona vaccine: ਦੇਸ਼ 'ਚ ਦੋ ਕੋਰੋਨਾ ਵੈਕਸੀਨਜ਼ ਨੂੰ ਮਨਜੂਰੀ ਦਿੱਤੀ ਗਈ ਹੈ। ਹੁਣ ਭਾਰਤ 'ਚ ਪਹਿਲੇ ਦਿਨ ਤਿੰਨ ਲੱਖ ਤੋਂ ਜ਼ਿਆਦਾ ਸਿਹਤ...
ਜੋ ਬਾਇਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਟਰੰਪ ਛੱਡ ਦੇਣਗੇ ਵਾਸ਼ਿੰਗਟਨ
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਦੇ ਸਹੁੰ ਚੁੱਕ ਸਮਾਗਮ ਵਾਲੇ ਦਿਨ ਯਾਨੀ ਅਗਲੇ...
ਬੈਕਫੁੱਟ ‘ਤੇ ਵਟਸਐਪ, ਆਖਿਰ ਨਵੀਂ ਪ੍ਰਾਈਵੇਸੀ ਪਾਲਿਸੀ ਕੀਤੀ ਮੁਲਤਵੀ
ਹਾਲ ਹੀ 'ਚ ਵਟਸਐਪ ਕੰਪਨੀ ਦੀ ਪ੍ਰਾਈਵੇਸੀ ਪਾਲਿਸੀ ਨੂੰ ਲੈਕੇ ਮੱਚੀ ਹਾਹਾਕਾਰ ਦੇ ਵਿਚ ਵਟਸਐਪ ਨੇ ਐਲਾਨ ਕੀਤਾ ਕਿ ਉਸ ਨੇ ਆਪਣੀ...