ਪਟਿਆਲਾ, 26 ਨਵੰਬਰ (TLT News) – ਜ਼ਿਲ੍ਹਾ ਪਟਿਆਲਾ ਦੇ ਪਿੰਡ ਧਰਮਹੇੜੀ ਦੇ ਪੈਂਦੇ ਬਾਰਡਰ ‘ਤੇ ਹਰਿਆਣਾ ਪੁਲਿਸ ਨੇ ਪੱਥਰਾਂ ਦੇ ਬੈਰੀਕੇਡ ਲਾਏ ਹਨ। ਦੂਸਰੇ ਪਾਸੇ ਕਿਸਾਨ ਰਾਮਨਗਰ ਮੰਡੀ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਹਰਿਆਣਾ ਵੱਲ ਕੂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
Latest article
ਹੁਣ ਲੈਂਡਲਾਈਨ ਤੋਂ ਮੋਬਾਈਲ ‘ਤੇ ਕਾਲ ਕਰਨ ਲਈ ‘0’ ਲਗਾਉਣੀ ਜ਼ਰੂਰੀ
TLT/ ਜੇਕਰ ਤੁਸੀਂ ਵੀ ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਕਰਦੇ ਹੋ ਤਾਂ ਜਾਣ ਲਓ ਕਿ 15 ਜਨਵਰੀ, ਸ਼ੁੱਕਰਵਾਰ ਤੋਂ ਇਸ ਦਾ ਤਰੀਕਾ...
ਕੈਨੇਡਾ ‘ਚ ‘ਫਾਈਜ਼ਰ ਵੈਕਸੀਨ’ ਸਪਲਾਈ ਵਿੱਚ ਰੁਕਾਵਟ, ਮੰਤਰੀ ਦਾ ਦਾਅਵਾ-ਪ੍ਰਭਾਵਿਤ ਨਹੀਂ ਹੋਵੇਗੀ ਟੀਕਾਕਰਨ ਪ੍ਰਕਿਰਿਆ...
ਓਟਾਵਾ TLT/ ਕੋਰੋਨਾ ਖ਼ਿਲਾਫ਼ ਜਾਰੀ ਕੈਨੇਡਾ ਦੀ ਜੰਗ ਥੋੜੀ ਪ੍ਰਭਾਵਿਤ ਹੋਈ ਹੈ, ਇਸਦਾ ਕਾਰਨ ਹੈ ਕਿ ਕੋਰੋਨਾ ਵੈਕਸੀਨ ਸਪਲਾਈ ਕਰ ਰਹੀ...
ਧੁੰਦ ‘ਚ ਬਿਨਾਂ ਰਿਫਲੈਕਟਰ ਵਾਲੇ ਵਾਹਨ ਬਣ ਰਹੇ ਨੇ ਹਾਦਸਿਆਂ ਦਾ ਕਾਰਨ
ਜਲੰਧਰ (ਰਮੇਸ਼ ਗਾਬਾ)ਪਿਛਲੇ ਦੋ ਕੁ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਨੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਨਾਲ ਅਸਤ ਵਿਅਸਤ ਕਰ...