ਬਲਾਚੌਰ ‘ਚ ਭਾਰੀ ਗੜੇਮਾਰੀ, ਠੰਡ ਨੇ ਫੜਿਆ ਜ਼ੋਰ

0
121

ਬਲਾਚੌਰ, 16 ਨਵੰਬਰ (TLT News)- ਪੰਜਾਬ ਦੇ ਕਈ ਥਾਵਾਂ ‘ਤੇ ਬੀਤੀ ਸ਼ਾਮ ਤੋਂ ਹੀ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਰਿਹਾ ਹੈ। ਉੱਧਰ ਅੱਜ ਤੜਕਸਾਰ ਬਲਾਚੌਰ ‘ਚ ਹੋਈ ਭਾਰੀ ਗੜੇਮਾਰੀ ਨੇ ਠੰਡ ‘ਚ ਚੋਖਾ ਵਾਧਾ ਕਰ ਦਿੱਤਾ ਹੈ।