ਪ੍ਰਧਾਨ ਮੰਤਰੀ ਮੋਦੀ ਨੇ ਰਾਜਸਥਾਨ ਅਤੇ ਗੁਜਰਾਤ ‘ਚ ਆਯੁਰਵੈਦਿਕ ਸੰਸਥਾਨਾਂ ਦਾ ਕੀਤਾ ਉਦਘਾਟਨ

0
34

ਨਵੀਂ ਦਿੱਲੀ, 13 ਨਵੰਬਰ (TLT News) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਆਯੁਰਵੈਦ ਦਿਵਸ ਮੌਕੇ ਰਾਜਸਥਾਨ ਅਤੇ ਗੁਜਰਾਤ ‘ਚ ਦੋ ਆਯੁਰਵੈਦਿਕ ਸੰਸਥਾਨਾਂ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ‘ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਵੀ ਮੌਜੂਦ ਰਹੇ।