ਸ਼ਟਰ ਤੋੜ ਕੇ ਬੈਂਕ ‘ਚ ਹੋਈ ਚੋਰੀ

0
133

ਮਹਿਮਾ ਸਰਜਾ (ਬਠਿੰਡਾ), 13 ਨਵੰਬਰ (TLT News) ਰਾਤ ਸਮੇਂ ਚੋਰਾਂ ਵੱਲੋ ਐਸ.ਬੀ.ਆਈ. ਦੀ ਬ੍ਰਾਂਚ ਮਹਿਮਾ ਸਰਜਾ ‘ਚ ਬੈਂਕ ਦਾ ਸ਼ਟਰ ਤੋੜ ਕੇ ਚੋਰੀ ਕੀਤੀ ਗਈ। ਪੁਲਿਸ ਵੱਲੋਂ ਮੌਕਾ ਦੇਖ ਕੇ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ।