ਕੇਂਦਰ ਸਰਕਾਰ ਦਾ ਹੁਕਮ- ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਹੇਠ ਆਉਣਗੇ ਸਾਰੇ ਆਨਲਾਈਨ ਪਲੇਟਫ਼ਾਰਮ

0
120

ਨਵੀਂ ਦਿੱਲੀ, 11 ਨਵੰਬਰ (TLT News) ਕੇਂਦਰ ਸਰਕਾਰ ਨੇ ਆਨਲਾਈਨ ਫ਼ਿਲਮਾਂ, ਆਡੀਓ-ਵੀਡੀਓ ਵੀਜ਼ੂਅਲ ਪ੍ਰੋਗਰਾਮਾਂ, ਆਨਲਾਈਨ ਨਿਊਜ਼ ਅਤੇ ਕਰੈਂਟ ਅਫੇਅਰਜ਼ ਕੰਟੇਂਟ (ਮੌਜੂਦਾ ਮਾਮਲਿਆਂ ਦੀ ਸਮਗਰੀ) ਨੂੰ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਤਹਿਤ ਲਿਆਉਣ ਦੇ ਹੁਕਮ ਜਾਰੀ ਕੀਤੇ ਹਨ।