ਕੋਰੋਨਾ ਕਾਰਨ ਇਸ ਵਾਰ ਨਹੀਂ ਹੋਵੇਗਾ ਪੁਸ਼ਕਰ ਮੇਲੇ ਦਾ ਆਯੋਜਨ

0
119

ਪੁਸ਼ਕਰ, 11 ਨਵੰਬਰ (TLT News)- ਕੋਰੋਨਾ ਮਹਾਂਮਾਰੀ ਦੀ ਵਜ੍ਹਾ ਕਾਰਨ ਇਸ ਵਾਰ ਰਾਜਸਥਾਨ ਦੇ ਮਸ਼ਹੂਰ ਪੁਸ਼ਕਰ ਮੇਲੇ ਦਾ ਆਯੋਜਨ ਨਹੀਂ ਹੋਵੇਗਾ। ਇਸ ਸਬੰਧੀ ਅਜਮੇਰ ਦੇ ਜ਼ਿਲ੍ਹਾ ਕਲੈਕਟਰ ਨੇ ਦੱਸਿਆ ਕਿ ਕੋਰੋਨਾ ਗਾਈਡਲਾਈਨਜ਼ ਦੇ ਤਹਿਤ ਇਸ ਵਾਰ ਪੁਸ਼ਕਰ ਮੇਲਾ ਨਹੀਂ ਹੋਵੇਗਾ ਅਤੇ ਸਰਕਾਰ ਵਲੋਂ ਮੇਲੇ ‘ਚ ਕੋਈ ਵੀ ਪ੍ਰੋਗਰਾਮ ਆਯੋਜਿਤ ਨਹੀਂ ਕੀਤਾ ਜਾਵੇਗਾ।