ਦੀਵਾਲੀ ਤੋਂ ਪਹਿਲਾਂ ਬੇਹੱਦ ਖ਼ਰਾਬ ਹੋਈ ਦਿੱਲੀ ਦੀ ਹਵਾ, ਸ਼ਹਿਰ ‘ਚ ਛਾਈ ਧੁੰਦ ਦੀ ਚਾਦਰ

0
152

ਨਵੀਂ ਦਿੱਲੀ, 9 ਨਵੰਬਰ (TLT News)- ਦੀਵਾਲੀ ਤੋਂ ਪਹਿਲਾਂ ਹੀ ਰਾਜਧਾਨੀ ਦਿੱਲੀ ‘ਚ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਹੋ ਪੱਧਰ ‘ਤੇ ਪਹੁੰਚ ਗਈ ਹੈ। ਸ਼ਹਿਰ ‘ਚ ਧੁੰਦ ਦੀ ਮੋਟੀ ਚਾਦਰ ਛਾਈ ਹੋਈ ਹੈ। ਹਾਲਤ ਇਹ ਹਨ ਕਿ ਲੋਕਾਂ ਨੂੰ ਸਾਹ ਲੈਣ ‘ਚ ਵੀ ਦਿੱਕਤ ਹੋ ਰਹੀ ਹੈ।