ਨਗਰ ਨਿਗਮ ਦੀ ਮੀਟਿੰਗ ‘ਚ ਭਾਜਪਾ ਤੇ ਕਾਂਗਰਸ ਕੌਂਸਲਰਾਂ ਦੀ ਝੜਪ

0
134

ਜਲੰਧਰ , 6 ਨਵੰਬਰ (TLT News)- ਵਿਕਾਸ ਕਾਰਜਾਂ ਨੂੰ ਲੈ ਕੇ ਨਗਰ ਨਿਗਮ ਦੀ ਮੀਟਿੰਗ ‘ਚ ਪਹਿਲਾਂ ਤਾਂ ਸਮਾਜਿਕ ਦੂਰੀ ਨੂੰ ਲੈ ਕੇ ਭਾਜਪਾ ਨੇ ਹੰਗਾਮਾ ਕੀਤਾ , ਬਾਅਦ ਵਿਚ ਕਾਂਗਰਸ ਤੇ ਭਾਜਪਾ ਦੇ ਕੌਂਸਲਰਾਂ ਆਪਸ   ‘ਚ ਉਲਝ ਪਏ ।