ਜਲੰਧਰ : ਪਾਣੀ ਦੀ ਗੱਲ ਨੂੰ ਲੈ ਚੱਲੀ ਗੋਲੀ

0
124

ਜਲੰਧਰ, 5 ਨਵੰਬਰ (TLT News)- ਜਲੰਧਰ ਦੇ ਬਸਤੀਆਂ ਇਲਾਕੇ ‘ਚ ਪਾਣੀ ਦੀ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਗੋਲੀ ਚੱਲ ਗਈ। ਇੰਨਾ ਹੀ ਦੋਹਾਂ ਧਿਰਾਂ ਵਲੋਂ ਇਕ-ਦੂਜੇ ‘ਤੇ ਜੰਮ ਕੇ ਇੱਟਾਂ-ਰੋੜੇ ਵੀ ਵਰ੍ਹਾਏ ਗਏ। ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ। ਫਿਲਹਾਲ ਪੁਲਿਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।