ਅੰਤਰਰਾਸ਼ਟਰੀ ਬਾਰਡਰ ਨੇੜੇ ਮਿਲੀ ਸੁਰੰਗ

0
117

ਸ੍ਰੀਨਗਰ, 5 ਨਵੰਬਰ (TLT News)- ਜੰਮੂ ਕਸ਼ਮੀਰ ਸਥਿਤ ਅੰਤਰਰਾਸ਼ਟਰੀ ਬਾਰਡਰ ਨੇੜੇ ਆਰ.ਐਸ.ਪੂਰਾ ਸੈਕਟਰ (ਜੰਮੂ) ਵਿਚ ਬੀ.ਐਸ.ਐਫ. ਵਲੋਂ ਇਕ ਸੁਰੰਗ ਦਾ ਪਤਾ ਲਗਾਇਆ ਗਿਆ। ਇਹ ਸੁਰੰਗ ਪਾਕਿਸਤਾਨ ਵਲੋਂ ਹੁੰਦੀ ਘੁਸਪੈਠ ਦੇ ਮਕਸਦ ਨਾਲ ਬਣਾਈ ਗਈ। ਸੁਰੱਖਿਆ ਬਲਾਂ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।