ਅੰਮ੍ਰਿਤਸਰ ‘ਚ 31 ਲੱਖ ਰੁਪਏ ਦਾ ਸੋਨਾ ਫੜਿਆ

0
123

ਅੰਮ੍ਰਿਤਸਰ, 4 ਨਵੰਬਰ (TLT News) – ਅੰਮ੍ਰਿਤਸਰ ਦੀ ਮੋਬਾਈਲ ਵਿੰਗ ਅਤੇ ਆਬਕਾਰੀ ਕਰ ਵਿੰਗ ਵਲੋਂ ਇਕ ਵਪਾਰੀ ਕੋਲੋਂ ਇਕ ਕਿੱਲੋ ਦੇ ਕਰੀਬ ਸੋਨਾ ਫੜਿਆ ਗਿਆ। ਜਿਸ ਦੀ ਕੀਮਤ 31 ਲੱਖ ਰੁਪਏ ਬਣਦੀ ਹੈ। ਉਹ ਇਸ ਦਾ ਬਿਲ ਨਹੀਂ ਪੇਸ਼ ਕਰ ਸਕਿਆ ਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਅਧਿਕਾਰੀਆਂ ਵਲੋਂ ਇਸ ਸਬੰਧੀ ਪ੍ਰੈਸ ਕਾਨਫ਼ਰੰਸ ਕੀਤੀ ਗਈ।