ਫਰਾਂਸ ਤੋਂ ਬਾਅਦ ਕੈਨੇਡਾ ‘ਚ ਹੋਈ ਚਾਕੂਬਾਜ਼ੀ, ਦੋ ਮੌਤਾਂ

0
65

 ਓਟਾਵਾ/ਕਿਊਬੈਕ, 1 ਨਵੰਬਰ (TLT News) ਫਰਾਂਸ ਤੋਂ ਬਾਅਦ ਕੈਨੇਡਾ ਵਿਚ ਚਾਕੂਬਾਜ਼ੀ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਵਿਅਕਤੀ ਨੇ ਕਈ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਦੋ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਵਲੋਂ ਦੋਸ਼ੀ ਫੜਨ ਦੇ ਯਤਨ ਜਾਰੀ ਹਨ।