ਰਿੰਕੂ ਦਾ ਹਾਲ ਜਾਣਨ ਲਈ ਜਾਖੜ ਜਲੰਧਰ ਪੁੱਜੇ

0
68

ਜਲੰਧਰ, 30 ਅਕਤੂਬਰ (TLT News) – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਬੀਤੇ ਦਿਨੀਂ ਸੜਕ ਹਾਦਸੇ ਵਿਚ ਜ਼ਖਮੀ ਹੋਏ ਵਿਧਾਇਕ ਸੁਸ਼ੀਲ ਰਿੰਕੂ ਦਾ ਹਾਲਚਾਲ ਪੁੱਛਣ ਲਈ ਜਲੰਧਰ ਪੁੱਜੇ।