ਦੇਸ਼ ‘ਚ ਕੋਰੋਨਾ ਦੇ ਅੰਕੜਿਆਂ ‘ਚ ਮੁੜ ਉਛਾਲ- 24 ਘੰਟਿਆਂ ‘ਚ 49,881 ਨਵੇਂ ਮਾਮਲੇ ਆਏ ਸਾਹਮਣੇ, 517 ਲੋਕਾਂ ਦੀ ਗਈ ਜਾਨ

0
1220

ਨਵੀਂ ਦਿੱਲੀ, 23 ਅਕਤੂਬਰ (TLT News)- ਦੇਸ਼ ‘ਚ ਕੋਰੋਨਾ ਦੇ ਅੰਕੜਿਆਂ ‘ਚ ਮੁੜ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 49,881 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 517 ਲੋਕਾਂ ਦੀ ਜਾਨ ਗਈ ਹੈ।