ਮਾਡਰਨ ਜੇਲ੍ਹ ਕਪੂਰਥਲਾ ‘ਚ ਹੋਈ ਲੜਾਈ ਸਬੰਧੀ 9 ਵਿਰੁੱਧ ਕੇਸ ਦਰਜ

0
56

ਕਪੂਰਥਲਾ, 28 ਅਕਤੂਬਰ (TLT News)- ਬੀਤੇ ਦਿਨ ਮਾਡਰਨ ਜੇਲ੍ਹ ‘ਚ ਬੰਦ ਹਵਾਲਾਤੀਆ ਦੇ ਗੁੱਟਾਂ ‘ਚ ਹੋਈ ਲੜਾਈ ਦੇ ਮਾਮਲੇ ਨੂੰ ਲੈ ਕੇ ਥਾਣਾ ਕੋਤਵਾਲੀ ਨੇ ਜੇਲ੍ਹ ਪੁਲਿਸ ਦੀ ਸ਼ਿਕਾਇਤ ‘ਤੇ 9 ਬੰਦੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਪੁਲਿਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।